Delicious LinkedIn Facebook Twitter RSS Feed

Badi Mohabbat Karda E

ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ...
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ...
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ...
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ #ਮੁਹੱਬਤ ਕਰਦਾ ਏ