Delicious LinkedIn Facebook Twitter RSS Feed

ਤੂੰ ਸੁਪਨਾ ਮੇਰੀਆਂ ਅੱਖਾਂ ਦਾ,,,,,

ਤੂੰ ਸੁਪਨਾ ਮੇਰੀਆਂ ਅੱਖਾਂ ਦਾ,,,,,

ਬਹਿ ਬਹਿ ਕੇ ਕੀਤੀਆਂ ਬਾਤਾਂ ਦਾ,....


ਤੂੰ ਸਾਡਾ ਤੇ ਅਸੀਂ ਤੇਰੇ, 

ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ॥