Delicious LinkedIn Facebook Twitter RSS Feed

Dostana Shayari

 ਰੱਬਾ ਕਰੀ ਮੈਂਨੂੰ ਮਾਫ,,,ਮੈਂਨੂੰ ਸੱਭ ਤੋ ਪਹਿਲਾ ਮੇਰਾ ਯਾਰ ਚਾਹੀਦਾ,,,ਦੁਨੀਆ ਦੀ ਇਹ ਚੰਦਰੀ ਦੌਲਤ ਨਹੀ,,,ਮੈਂਨੂੰ ਯਾਰ ਦਾ ਉਹ ਸੱਚਾ ਪਿਆਰ ਚਾਹੀਦਾ,,,

Khushi Bhi Doston Se Hai
Gam Bhi Doston Se Hai

Takraar Bhi Doston Se Hai
Pyar Bhi Doston Se Hai

Roothna Bhi Doston Se Hai
Manana Bhi Doston Se Hai

Baat Bhi Doston Se Hai
Misaal Bhi Doston Se Hai

Nasha Bhi Doston Se Hai
Shaam Bhi Doston Se Hai

Zindagi Ki Shuruvaat Bhi Doston Se Hai
Zindagi Mein Mulakaat Bhi Doston Se Hai

Mohabbat Bhi Doston Se Hai
Inaayat Bhi Doston Se Hai

Kaam Bhi Doston Se Hai
Naam Bhi Doston Se Hai

Khyal Bhi Doston Se Hai
Armaan Bhi Doston Se Hai

Khvab Bhi Doston Se Hai
Maahol Bhi Doston Se Hai

Yaadein Bhi Doston Se Hai
Mulakaatein Bhi Doston Se Hai

Sapne Bhi Doston Se Hai
Apne Bhi Doston Se Hai

Ya Yoon Kahoon Yaro
Apni To Duniya Hi Doston Se Hai..

****************
ਇੱਕ ਜੱਟ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ,
ਤੀਜੀਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ,
ਚੌਥੀ ਯਾਰਾਂ ਦੀ ਯਾਰੀ,ਜਿਹੜੀਜਾਨੋ ਵੱਧ ਪਿਆਰੀ,
ਪੰਜਵੀਂ ਪਿਓ ਦੀ ਇਜ਼ਤ ਪਿਆਰੀ,ਮਾਂ ਰੱਬ ਤੋਂ ਵੱਧ ਸੱਤਕਾਰੀ,
ਛੇਂਵੀਮੌਢੇ ਰੱਫਲ ਦੂਨਾਲੀ,ਥੱਲੇ ਘੌੜੀ ਰਹੇ ਸ਼ਿੰਗਾਰੀ,
ਸੱਤਵੀਂ ਵੀਰਾਂ ਨਾਲ ਸਰਦਾਰੀ,ਹੱਥਜੌੜ ਲੰਘੇ ਦੁਨਿਆ ਸਾਰੀ,
ਆਠਵੀਂ ਆਈ ਵੈਰੀਆਂ ਦੀ ਵਾਰੀ,ਜੱਦ ਆਇਆ ਗੁੱਸਾ ਭਾਰੀ,
ਨੌਂਵੀਗੁਰੂਆਂ ਨੇ ਜੂਨ ਸੁਧਾਰੀ,ਰਹੂ ਜਿੰਦ ਜਾਨ ਓਹਨਾਂ ਤੌ ਬਲਿਹਾਰੀ,
ਦਸਵੀਂ ਲਾ ਜੌਰ ਹਾਰੀ ਦੁਨਿਆ ਸਾਰੀ,ਪਰ ਰਹੀ "ਜੱਟਾਂ" ਦੀ ਚੱੜਤ ਨਿਆਰੀ


ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ,
ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ,
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ,
ਜੀਹਨੇ ਪਾਲਿਆ ਸੀਨੇ ਲਾ ਮੈਨੂੰ,
ਬਾਪੂ ਦਾ ਦੇਣਾ ਕਿੰਝ ਭੁੱਲਾਂ,
ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ,
ਭੈਣ ਭਰਾ ਮੇਰੇ ਜਾਨ ਮੇਰੀ,
ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ,
ਸ਼ੁਕਰ ਕਰਾਂ ਓਹਨਾ ਹਵਾਵਾਂ ਦਾ,
ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ,
ਚੁੰਮਦਾ ਪਿੰਡੋਂ ਆਈ ਚਿੱਠੀ ਨੂੰ,
ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ,
ਓਹਨਾ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ,
ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ,
ਓਹਨਾ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ,
ਜਿਹੜੇ ਜੀਣ ਦੀ ਦੇਣ ਦੁਆ ਮੈਨੂੰ,
ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ,
ਦਿੰਦੀ ਲੋਰੀਆਂ ਨਾਲ ਸੁਆ ਮੈਨੂੰ,
ਕਦਮ ਚੁੰਮਾ ਮੈਂ ਬਾਬੇ ਗੁਰਦਾਸ ਮਾਨ ਤੇ ਦੇਬੀ ਜਹੇ ਸ਼ਾਇਰਾਂ ਦੇ,
ਜਿਹੜੇ ਬੜਾ ਕੁੱਝ ਰਹੇ ਸਿਖਾ ਮੈਨੂੰ,
" Gaggu " ਕਿੰਝ ਭੁੱਲੇ ਓਸ ਝੱਲੀ ਨੂੰ,
ਜੀਹਨੇ ਦਿੱਤੀ ਕਲਮ ਫੜਾ ਮੈਨੂੰ...