Delicious LinkedIn Facebook Twitter RSS Feed

ਅਹਿਸਾਸ


ਅਹਿਸਾਸ 




ਮੈਂ
ਉਸਨੂੰ ਪੁੱਛਿਆ-
ਮੈਨੂੰ ਭੁੱਲ ਤਾਂ ਨਹੀਂ ਜਾਵੇਂਗੀ ?
ਉਹ ਬੋਲੀ-
ਆਦਮੀ ਸਾਹ ਲੈਣੇ ਕਦੋਂ ਯਾਦ ਰੱਖਦਾ ਏ..